Candace Owens ਦਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੀਜ਼ਾ ਕੀਤਾ ਰੱਦ, ਨਿਊਜੀਲੈਂਡ ਆਉਣਾ ਸੀ ਸ਼ੋਅ ਕਰਨ

ਅਮਰੀਕਾ ਦੀ ਵਿਵਾਦਿਤ Candace Owens ਓਵੇਨ ਦਾ ਵੀਜਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਰੱਦ ਕਰ ਦਿੱਤਾ ਗਿਆ ਹੈ। ਕਿਉਂਕਿ ਆਸਟ੍ਰੇਲੀਆ ਵਲੋਂ ਵੀ ਉਸਦਾ ਵੀਜਾ ਰੱਦ ਹੋਇਆ ਸੀ। ਉਸਦਾ ਸ਼ੋਅ 14 ਨਵੰਬਰ ਨੂੰ ਆਕਲੈਂਡ ਵਿੱਚ ਹੋਣਾ ਸੀ, ਜਿਸ ਦੀ ਟਿਕਟ ਦਾ ਮੁੱਲ $95 ਤੋਂ ਲੈਕੇ $1500 ਤੱਕ ਸੀ। ਆਸਟ੍ਰੇਲੀਆ ਇਮੀਗ੍ਰੇਸ਼ਨ ਮਨਿਸਟਰ ਟੋਨੀ ਬਰਕ ਨੇ ਦੱਸਿਆ ਕਿ Candace Owens ਦੇ ਬਿਆਨ ਕਿਸੇ ਵੀ ਵਿਵਾਦ ਨੂੰ ਖੜਾ ਕਰ ਸਕਦੇ ਹਨ। The Trusts Arena ਦੀ ਵੈੱਬਸਾਈਟ ਦੇ ਮੁਤਾਬਕ, ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਟਿਕਟਬੂਥ ਵੈੱਬਸਾਈਟ ‘ਤੇ, ਇਵੈਂਟ ਦੀ ਮਿਤੀ 28 ਫਰਵਰੀ, 2025 ਵਜੋਂ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *