ਸਿਸਟਮ ਅਪਗ੍ਰੇਡ ਦੇ ਚਲਦਿਆਂ ਤੁਸੀਂ ਤੁਸੀਂ ਇਮੀਗ੍ਰੇਸ਼ਨ ਨਿਊਜੀਲੈਂਡ ਵਿੱਚ ਨਹੀਂ ਲਾ ਸਕੋਗੇ ਫਾਈਲਾਂ
ਜਿਨ੍ਹਾਂ ਵੀਰਾਂ-ਭੈਣਾ ਨੇ ਵੀਜਾ ਲਈ ਨਵੀਆਂ ਫਾਈਲਾਂ ਲਾਉਣੀਆਂ ਹਨ, ਉਨ੍ਹਾਂ ਨੂੰ ਦੱਸਦੀਏ ਕਿ ਸਿਸਟਮ ਅਪਗ੍ਰੇਡ ਦੇ ਚਲਦਿਆਂ ਤੁਸੀਂ 1 ਅਕਤੂਬਰ ਨੂੰ ਕੁਝ ਘੰਟਿਆਂ ਲਈ (00:00 ਤੋਂ 03:00) ਵੈਬਸਾਈਟ ਦਾ ਸਿਸਟਮ ਡਾਊਨ ਰਹੇਗਾ ਤੇ ਇਸ ਦੌਰਾਨ ਤੁਸੀਂ ਨਾ ਤਾਂ ਨਵੀਆਂ ਫਾਈਲਾਂ ਲਾਗਇਨ ਕਰ ਸਕਦੇ ਹੋ ਤੇ ਨਾ ਹੀ ਲੱਗੀਆਂ ਫਾਈਲਾਂ ਦੇ ਸਟੇਟਸ ਚੈੱਕ ਕਰ ਸਕਦੇ ਹੋ, ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ, ਸਿਸਟਮ ਅਪਗ੍ਰੇਡ ਤੋਂ ਬਾਅਦ ਸਾਰਾ ਕੁਝ ਸਧਾਰਨ ਰੂਪ ਵਿੱਚ ਚੱਲੇਗਾ। ਧਿਆਨ ਦੇ ਕੇ ਇਮੀਗ੍ਰੇਸ਼ਨ ਨਿਊਜੀਲੈਂਡ ਸਿਸਟਮ ਅਪਗ੍ਰੇਡ ਦੇ ਚਲਦਿਆਂ ਤੁਸੀਂ ਨਹੀਂ ਲਾ ਸਕੋਗੇ ਫਾਈਲਾਂ
ਸ਼੍ਰੇਣੀਆ ਇਸ ਅਪਗ੍ਰੇਡ ਕਾਰਨ ਪ੍ਰਭਾਵਿਤ ਹੋਣਗੀਆਂ:-
Accredited Employer Work Visa (AEWV)
accreditations Accredited Employer Work Visa (AEWV)
job checks
Accredited Employer Work Visa
Permanent Resident Visa
Second or Subsequent Resident Visa
Variation of travel conditions on a resident visa
Most visitor visas.