ਸਾ-ਵਧਾਨ ਹੋ ਜਾਣ ਸ਼ਰਾਬ ਪੀਕੇ ਗੱ-ਡੀ ਚਲਾਉਣ ਵਾਲੇ ਡਰਾਈਵਰ ਕਰ ਦਿੱਤੇ ਟ੍ਰਾਂਸ-ਪੋਰਟ ਮਨਿਸਟਰ ਨੇ ਨਵੇਂ ਨਿਯਮਾਂ ਦੇ ਐਲਾਨ
ਸ਼ਰਾਬ ਪੀਕੇ ਜਾਂ ਨਸ਼ੇ ਕਰਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ ਨਹੀਂ, ਕਿਉਂਕਿ ਟ੍ਰਾਂਸਪੋਰਟ ਮਨਿਸਟਰ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਹਰ ਸਾਲ ਨਿਊਜੀਲੈਂਡ ਪੁਲਿਸ ਨੂੰ 3.3 ਮਿਲੀਅਨ ਡਰਾਈਵਰਾਂ ਦੇ ਟੈਸਟ ਕਰਨੇ ਲਾਜਮੀ ਹੋਣਗੇ। ਉਨ੍ਹਾਂ ਦਾ ਤਰਕ ਹੈ ਕਿ ਲਗਾਤਾਰ ਵੱਧ ਰਹੇ ਡਰਿੰਕ ਡਰਾਈਵ ਮਾਮਲਿਆਂ ਨੂੰ ਘਟਾਉਣ ਲਈ ਇਹ ਕਦਮ ਜਰੂਰੀ ਸੀ।
ਡਰਾਈਵ ਦੇ ਮਾਮਲੇ ਸਾਹਮਣੇ ਆਉਂਦੇ ਹਨ, ਭਾਵ ਰਾਤ ਮੌਕੇ
ਉਸ ਵੇਲੇ ਰੋਕੇ ਗਏ ਡਰਾਈਵਰਾਂ ਦੇ ਘੱਟੋ-ਘੱਟ 65% ਟੈਸਟ ਜਰੂਰੀ ਹਨ। ਦੱਸਦੀਏ ਕਿ ਇਹ ਨੈਸ਼ਨਲ ਸਰਕਾਰ ਦੀ ਸਰਕਾਰ ਬਨਣ ਤੋਂ ਪਹਿਲਾਂ ਨਿਊਜੀਲੈਂਡ ਦੀਆਂ ਸੜਕਾਂ ਨੂੰ ਸੁਰੱਖਿਅਤ ਬਨਾਉਣ ਦੀ ਪਾਲਸੀ ਵਿੱਚੋਂ ਇੱਕ ਹੈ, ਜਿਸਨੂੰ ਹੁਣ ਪੂਰਾ ਕੀਤਾ ਗਿਆ ਹੈ।