ਵਿਅਕਤੀ ਨੇ ਆਈਪੈਡ ਦੇ ਵਾਇਸ ਫੰਕਸ਼ਨ ਨੂੰ ਨਸਲੀ ਦੱਸ ਨਿਊਜੀਲੈਂਡ ਹਿਊਮਨ ਰਾਈਟਸ ਵਿੱਚ ਐਪਲ ਵਿਰੁੱਧ ਕੀਤਾ ਕੇਸ

ਐਪਲ ਆਈਪੈਡ ਵਿੱਚ ਜੋ ਵਾਇਸ ਫੰਕਸ਼ਨ ਆਉਂਦਾ ਹੈ, ਉਹ ਕੰਪਨੀ ਲਈ ਕੁਝ ਮੁਸੀਬਤ ਦਾ ਕਾਰਨ ਸਾਬਿਤ ਹੋ ਰਿਹਾ ਹੈ, ਕਿਉਂਕਿ ਨਿਊਜੀਲੈਂਡ ਦੇ ਟੇਮਿੰਗ ਜੇਂਗ ਨਾਮ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਵਾਇਸ ਫੰਕਸ਼ਨ ਵਿੱਚ ਜਦੋਂ ਆਈਪੈਡ ਦੀ ਡਿਸਪਲੇ ਭਾਸ਼ਾ ਚੀਨੀ ਰੱਖੀ ਜਾਂਦੀ ਹੈ ਤਾਂ ਵਾਇਸ ਫੰਕਸ਼ਨ ਰਾਂਹੀ ਜਦੋਂ ਇਸਨੂੰ ਕੁਝ ਇੰਗਲਿਸ਼ ਜਾਂ ਫ੍ਰੈਂਚ ਵਿੱਚ ਅਨੁਵਾਦ ਕਰਨ ਲਈ ਕਿਹਾ ਜਾਏ ਤਾਂ ਇਹ ਬਹੁਤ ਹੀ ਅਚਰਜ ਭਰੇ ਢੰਗ ਨਾਲ ਉਸਦਾ ਅਨੁਵਾਦ ਕਰਦਾ ਹੈ, ਜੋ ਕਿ ਜਾਹਿਰ ਤੌਰ ‘ਤੇ ਚੀਨੀ ਭਾਸ਼ਾ ਦਾ ਬੋਲਣ ਵਾਲਿਆਂ ਨਾਲ ਨਸਲੀ ਵਿਤਕਰਾ ਹੈ। ਜੇਂ

Leave a Reply

Your email address will not be published. Required fields are marked *