ਭਾਰਤ ਦੀ ਰਹਿਣ ਵਾਲੀ ਅਰਚਨਾ ਟੰਡਨ ਨੇ ਨਿਊਜ਼ੀਲੈਂਡ ‘ਚ ਕਾਇਮ ਕੀਤੇ ਨਵੇਂ ਰਿਕਾਰਡ
56 ਸਾਲਾਂ ਅਰਚਨਾ ਟੰਡਨ ਜੋ ਕੀ ਰੋਲਸਟਨ ਦੀ ਜੇਲ ਵਿੱਚ ਸੀਨੀਅਰ ਕੁਰੇਕਸ਼ਨ ਅਫਸਰ ਵਜੋਂ ਤੈਨਾਤ ਹੈ, ਪਿਛਲੇ 6 ਸਾਲਾਂ ਤੋਂ ਪੁਲਿਸ ਵਿੱਚ ਭਰਤੀ ਹਨ ਅਤੇ ਅਰਚਨਾ ਦੇ ਦੱਸੇ ਅਨੁਸਾਰ ਇਸ ਕਿੱਤੇ ਵਿੱਚ ਆਉਣ ਵਾਲੀਆਂ ਮਹਿਲਾਵਾਂ ਵਿੱਚੋਂ ਉਹ ਪਹਿਲੀਆਂ ਮਹਿਲਾਵਾਂ ਵਿੱਚ ਗਿਣੇ ਜਾਂਦੇ ਹਨ, ਕਿਉਂਕਿ ਜਦੋਂ ਉਹ ਭਰਤੀ ਹੋਏ ਤਾਂ ਭਾਰਤੀ ਮੂਲ ਦੀਆਂ ਮਹਿਲਾਵਾਂ ਦਾ ਬਤੌਰ ਕੁਰੇਕਸ਼ਨ ਅਫਸਰ ਭਰਤੀ ਹੋਣਾ ਇੱਕ ਬਹੁਤ ਵੱਡਾ ਚੈਲੇਂਜ ਸੀ, ਪਰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਇਸ ਮੁਕਾਮ ਨੂੰ ਹਾਸਿਲ ਕੀਤਾ ਅਤੇ ਇਸਦੇ ਨਾਲ ਹੀ ਜੋ ਸੱਚਮੁੱਚ ਸ਼ਲਾਘਾਯੋਗ ਹੈ।
ਅਰਚਨਾ ਟੰਡਨ ਸਾਊਥ ਆਈਲੈਂਡ ਦੇ ਇੱਕ ਲੰਕਿਨ ਵਿੱਚ ਰਹਿੰਦੇ ਹਨ ਅਤੇ 1990 ਵਿੱਚ ਦਿੱਲੀ ਤੋਂ ਇੱਥੇ ਹੀ ਸ਼ਿਫਟ ਹੋਏ ਸਨ। ਉਨ੍ਹਾਂ 20 ਸਾਲ ਯੂਨੀਵਰਸਿਟੀ ਆਫ ਕੈਂਟਰਬਰੀ ਲਈ ਵੀ ਕੰਮ ਕੀਤਾ ਸੀ