ਬੋਟਸਵਾਨਾ ਦੀ ਖਾਣ ਵਿੱਚ ਮਿਲਿਆ ਸਦੀ ਦਾ ਸਭ ਤੋਂ ਵੱਡਾ ਹੀਰਾ ,ਕੀਮਤ ਦਾ ਨਹੀਂ ਕੋਈ ਅੰਦਾਜਾ
1905 ਤੋਂ ਬਾਅਦ ਇਹ ਹੁਣ ਤੱਕ ਦਾ ਮਿਲਆ ਦੁਨੀਆਂ ਦਾ ਸਭ ਤੋਂ ਵੱਡਾ ਹੀਰਾ ਹੈ ਅਤੇ ਦੁਨੀਆਂ ਵਿੱਚ ਦੂਜੇ ਨੰਬਰ ਦਾ ਸਭ ਤੋਂ ਭਾਰਾ ਹੀਰਾ, ਜਿਸਦਾ ਵਜਨ ਅੱਧਾ ਕਿਲੋ ਦੇ ਕਰੀਬ ਹੈ। ਇਸ ਦੀ ਕੀਮਤ ਦਾ ਅਜੇ ਤੱਕ ਕੋਈ ਮੁੱਲ ਨਹੀਂ ਲੱਗ ਸਕਿਆ ਹੈ, ਪਰ 2016 ਵਿੱਚ ਬੋਟਸਵਾਨਾ ਵਿੱਚ ਹੀ ਇਸ ਤੋਂ ਕਾਫੀ ਹਲਕੇ ਮਿਲੇ ਹੀਰੇ ਦਾ ਮੁੱਲ $63 ਮਿਲੀਅਨ ਫਿਆ ਸੀ। ਇਸ ਹੀਰੇ ਨੂੰ ਲੋਕਾਂ
ਸਾਹਮਣੇ ਪਹਿਲੀ ਵਾਰ ਬੋਟਸਵਾਨਾ ਦੇ ਰਾਸ਼ਟਰਪਤੀ ਮੋਰਵਿਟਸੀ ਮਸੀਸੀ ਨੇ ਦੁਨੀਆਂ ਸਾਹਮਣੇ ਲਿਆਉਂਦਾ ਹੈ।