ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਕਰਨ ਦੇ ਦੋਸ ਹੇਠ ਡੋਮੀਨੋਜ਼ ਪੀਜ਼ਾ ਫ੍ਰੈਂਚਾਈਜ਼ੀ ਮਾਲਕ ਨੂੰ ਹੇਠ ਹੋਈ 10 ਮਹੀਨਿਆਂ ਦੀ ਸਜ਼ਾ
ਕੈਂਟਰਬਰੀ ਦੇ ਡੋਮੀਨੋਜ਼ ਪੀਜ਼ਾ ਫ੍ਰੈਂਚਾਈਜ਼ੀ ਮਾਲਕ ਨੂੰ ਕਈ ਕਰਮਚਾਰੀਆਂ ਦੇ ਸੋਸ਼ਣ ਕਰਨ ਦੇ ਦੋਸ਼ ਹੇਠ 10 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ ਅਤੇ ਨਾਲ ਹੀ $7061.88 ਦੀ ਰਾਸ਼ੀ ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਹੋਏ ਹਨ। ਮਾਲਕ ਚੈਂਗ ਵੀ ਸਾਓ
‘ਤੇ ਦੋਸ਼ ਸਨ ਕਿ ਉਸਨੇ ਕਈ ਕਰਮਚਾਰੀ ਜਿਨ੍ਹਾਂ ਵਿੱਚ New ( ਅੰਤਰ-ਰਾਸ਼ਟਰੀ ਵਿਦਆਰਥੀ ਵੀ ਸਨ, ਉਨ੍ਹਾਂ ਤੋਂ ਵੀਜਾ
ਕੰਡੀਸ਼ਨਾਂ ਦੇ ਖਿਲਾਫ ਲੋੜ ਤੋਂ ਵੱਧ ਕੰਮ ਕਰਵਾਇਆ ਅਤੇ
ਉਨ੍ਹਾਂ ਦਾ ਸੋਸ਼ਣ ਕੀਤਾ। ਜੇ ਤੁਸੀਂ ਵੀ ਅਜਿਹੀ ਦਿੱਕਤ ਦਾ ਸਾਹਮਣਾ ਕਰ ਰਹੇ ਹੋ ਤਾਂ 0800 20 00 88 ਇਸ ਨੰਬਰ ‘ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।