ਪਟਾਖੇ ਚਲਾਉਣ ਤੇ ਅੱਗ ਲਾਉਣ ‘ਤੇ ਫਾਇਰ ਐਮਰਜੈਂਸੀ ਨੇ ਲਾਈ ਰੋਕ
ਨਿਊਜੀਲੈਂਡ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਭਾਰੀ ਬਾਰਿਸ਼ ਹੋ ਰਹੀ ਹੈ, ਪਰ ਕਈ ਇਲਾਕੇ ਗਰਮ ਤੇ ਖੁਸ਼ਕ ਹੋ ਰਹੇ ਹਨ ਤੇ ਇਸੇ ਲਈ ਫਾਇਰ ਐਂਡ ਐਮਰਜੈਂਸੀ ਨਿਊਜੀਲੈਂਡ ਵਲੋਂ ਕਈ ਇਲਾਕਿਆਂ ਲਈ ਪਟਾਖੇ ਚਲਾਉਣ ਜਾਂ ਖੁਸ਼ਕ ਇਲਾਕਿਆਂ
ਵਿੱਚ ਅੱਗ ਲਾਉਣ ‘ਤੇ ਰੋਕ ਲਾਈ ਹੈ। ਵਧੇਰੇ ਜਾਣਕਾਰੀ ਲਈ ਜਾਂ ਇਨ੍ਹਾਂ ਇਲਾਕਿਆਂ ਵਿੱਚ ਰੋਕ ਹੈ