ਨਿਊਜੀਲੈਂਡ ਦੇ ਕੈਂਟਰਬਰੀ ਸ਼ਹਿਰ ‘ਚ ਰਹਿਣ ਵਾਲਾ ਵਿਅਕਤੀ ਨੇ ਬੱਚੇ ਨੂੰ ਦਿੱਤਾ ਜਨਮ

ਨਿਊਜ਼ੀਲੈਂਡ ਦੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਈ ਹੈ ਕਿ ਇਕ ਵਿਅਕਤੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਜੋ ਕੈਂਟਰਬਰੀ ਦਾ ਰਹਿਣ ਵਾਲਾ ਕੀ ਜੋ ਕਿ ਇੱਕ ਟ੍ਰਾਂਸਜੈਂਡਰ ਵਿਅਕਤੀ ਹੈ, ਉਸ ਵਲੋਂ ਇੱਕ ਤੰਦਰੁਸਤ ਤੇ ਰਿਸ਼ਟ-ਪੁਸ਼ਟ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਬੱਚਾ ਕੁਝ ਮਹੀਨਿਆਂ ਦਾ ਹੋ ਗਿਆ ਹੈ ਅਤੇ ਫ੍ਰੈਂਕੀ ਅਤੇ ਉਸਦਾ ਪੁਰਸ਼ ਮਿੱਤਰ ਰਾਵਾ ਬੱਚੇ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਅਤੇ ਦੋਵੇਂ ਆਪਣੇ ਆਪ ‘ਚ ਖੁਸ਼ ਹਨ।

Leave a Reply

Your email address will not be published. Required fields are marked *