ਨਿਊਜੀਲੈਂਡ ਦੇ ਆਕਾਸ਼ ਵਿੱਚ ਦਿਖੇਗਾ 160,000 ਸਾਲਾਂ ਬਾਅਦ ਧੂਮਕੇਤੂ (ਕੋਮੇਟ)

ਆਉਂਦੇ ਕੁਝ ਦਿਨਾਂ ਵਿੱਚ ਨਿਊਜੀਲੈਂਡ ਦੇ ਆਕਾਸ਼ ਵਿੱਚ ਕੁਦਰਤ ਦਾ ਬਹੁਤ ਹੀ ਘੱਟ ਵਾਪਰਨ ਵਾਲਾ ਵਰਤਾਰਾ ਦਿਖਣ ਵਾਲਾ ਹੈ। ਖਗੋਲ ਵਿਿਗਆਨੀਆਂ ਅਨੁਸਾਰ ਨਿਊਜੀਲੈਂਡ ਦੇ ਆਕਾਸ਼ ਵਿੱਚ ਕੋਮੇਟ C/2024 G3 (Atlas) ਦੇਖਿਆ ਜਾਏਗਾ, ਜੋ ਕਿ 160,000 ਸਾਲਾਂ ਬਾਅਦ ਵਾਪਰਨ ਜਾ ਰਿਹਾ ਹੈ। ਐਸਟਰੋਨੋਮਰ ਜੋਸ਼ ਓਰਾਕੀ ਅਨੁਸਾਰ ਇਸ ਵੇਲੇ ਇਹ ਸੂਰਜ ਦੇ ਕਾਫੀ ਨਜਦੀਕ ਹੈ, ਜਿਸ ਕਾਰਨ ਇਸ ਨੂੰ ਅਜੇ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ, ਪਰ ਅਗਲੇ ਹਫਤੇ ਦੀ ਸ਼ੁਰੂਆਤ ‘ਤੇ ਇਹ ਨੰਗੀ ਅੱਖ ਨਾਲ ਦੇਖਿਆ ਜਾ ਸਕੇਗਾ।

Leave a Reply

Your email address will not be published. Required fields are marked *