ਟੀਪੂਕੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਜਾਇਆ ਗਿਆ ਨਗਰ ਕੀਰਤਨ, ਬਹੁ-ਗਿਣਤੀ ਭਾਈਚਾਰੇ ਦਾ ਵੀ ਬਣਿਆ ਮਾਣ
ਟੀਪੂਕੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਜਾਇਆ ਨਗਰ ਕੀਰਤਨ ਨਾ ਸਿਰਫ ਸਿੱਖ ਭਾਈਚਾਰੇ ਲਈ, ਬਲਕਿ ਬਹੁ-ਗਿਣਤੀ ਭਾਈਚਾਰੇ ਲਈ ਵੀ ਮਾਣ ਦਾ ਪ੍ਰਤੀਕ ਬਣ ਗਿਆ ਹੈ ਟੀਪੱਕੀ ਵਿਖੇ ਹਰ ਸਾਲ ਸਜਾਇਆ ਜਾਣ ਵਾਲਾ ਨਗਰ ਕੀਰਤਨ ਕੇਂਦਰ ਬਣਦੀ ਜਾ ਰਹੀ ਹੈ। ਬੇਅ ਆਫ ਪਲੇਟੀ ਦੇ ਸਿੱਖਾਂ ਬਹੁ-ਗਿਣਤੀ ਭਾਈਚਾਰੇ ਦਾ ਵੀ ਬਣਿਆ ਮਾਣ
ਵਲੋਂ ਇਹ ਸਲਾਨਾ ਨਗਰ ਕੀਰਤਨ ਇਸ ਸਾਲ ਇਸੇ ਸ਼ਨੀਵਾਰ ਰੋਡ ਨੰਬਰ 3 ਤੋਂ ਸੀਬੀਡੀ ਅਤੇ ਵਾਪਿਸ ਰੋਡ ਨੰਬਰ 3 ਤੱਕ ਸਜਾਇਆ ਜਾਏਗਾ। ਅਯੋਜਕਾਂ ਅਨੁਸਾਰ ਹਰ ਸਾਲ
ਨਗਰ ਕੀਰਤਨ ਵਿੱਚ ਪੁੱਜਣ ਵਾਲੇ ਭਾਰਤੀ ਅਤੇ ਬਹੁ-ਗਿਣਤੀ ਭਾਈਚਾਰੇ ਦੇ ਲੋਕਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਲ ਪੱਧਰ ‘ਤੇ ਇਹ ਸਲਾਨਾ ਇਵੈਂਟ ਕਾਫੀ ਮਸ਼ਹੂਰ ਹੋ ਰਹੀ ਹੈ।
ਅਤੇ ਇਸਦੇ ਨਾਲ ਹੀ ਸੰਗਤਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਵੀ ਮਿੱਲ ਰਿਹਾ ਹੈ।
