ਜੇ ਤੁਸੀਂ ਵਿਟਾਮੀਕਸ ਦਾ ਇਲੈਕਟ੍ਰਿਕ ਬਲੈਂਡਰ ਵਰਤਦੇ ਹੋ ਤਾਂ ਤੁਰੰਤ ਕਰਦੋ ਇਸ ਨੂੰ ਵਾਪਿਸ! ਜਾਣੋ ਕਾਰਨ

ਨਿਊਜੀਲੈਂਡ ਭਰ ਵਿੱਚ ਵੀਟਾਮੈਕਸ ਬਲੈਂਡਰ ਦੇ ਰੀਕਾਲ ਸਬੰਧੀ ਨੋਟਿਸ ਜਾਰੀ ਹੋਇਆ ਹੈ, ਨੋਟਿਸ ਤਹਿਤ ਜੇ ਤੁਸੀਂ ਵੀਟਾਮੈਕਸ ਸੀਰੀਜ਼ ਬਲੈਂਡਰ ਵਰਤ ਰਹੇ ਹੋ ਤਾਂ ਇਸ ਨੂੰ ਕੰਪਨੀ ਨੂੰ ਤੁਰੰਤ ਵਾਪਿਸ ਕਰ ਦਿਓ।

ਐਮ ਬੀ ਆਈ ਈ ਨੇ ਚੇਤਾਵਨੀ ਦਿੱਤੀ ਹੈ ਕਿ ਚੱਲਣ ਦੌਰਾਨ ਕੰਟੈਨਰ ਦਾ ਬੇਸ ਮਸ਼ੀਨ ਤੋਂ ਵੱਖ ਹੋ ਸਕਦਾ ਹੈ ਤੇ ਇਸਦੇ ਬਲੈਡ ਵਰਤਣ ਵਾਲੇ ਨੂੰ ਜਖਮੀ ਕਰ ਸਕਦੇ ਹਨ। ਇਸ ਦੀ ਵਰਤੋਂ ਤੁਰੰਤ ਰੋਕਣ ਤੇ ਇਸਨੂੰ ਵਾਪਿਸ ਕਰਨ ਦੇ ਆਦੇਸ਼ ਹਨ। ਇਹ ਰੀਕਾਲ ਨੋਟਿਸ Vitamix Ascent Series 225ml Blending Containers 600ml ਅਤੇ Blending Containers and Blade Bases ਲਈ ਹੈ।

Leave a Reply

Your email address will not be published. Required fields are marked *