ਕ੍ਰਿਸਮਿਸ ਤੋਂ ਇੱਕ ਦਿਨ ਪਹਿਲਾਂANZ ਬੈਂਕ ਦੇ ਗ੍ਰਾਹਕਾਂ ਲਈ ਪੈਦਾ ਹੋਈਆਂ ਦਿੱਕਤਾਂ
ਕੱਲ ਕ੍ਰਿਸਮਿਸ ਦਾ ਤਿਓਹਾਰ ਹੈ ਅਤੇ ਅੱਜ ਏ ਐਨ ਜੈਡ ਦੇ ਹਜਾਰਾਂ ਕਰਮਚਾਰੀਆਂ ਨੂੰ ਆਨਲਾਈਨ ਬੇਂਕਿੰਗ ਸੇਵਾਵਾਂ ਨਾਲ 2-ਚਾਰ ਹੋਣਾ ਪੈ ਰਿਹਾ ਹੈ। ਏ ਐਨ ਜੈਡ ਨੇ ਪੁਸ਼ਟੀ ਕੀਤੀ ਹੈ ਕਿ ਗ੍ਰਾਹਕਾਂ ਨੂੰ ਉਨ੍ਹਾਂ ਦੀ ਐਪ ਅਤੇ ਆਨਲਾਈਨ ਬੈਂਕਿੰਗ ਸੇਵਾਵਾਂ ਲਈ ਲਾਗਿਨ ਕਰਨ ਲੱਗਿਆਂ ਦਿੱਕਤ ਹੋ ਰਹੀ ਹੈ। ਏ ਐਨ ਜੈਡ ਨੇ ਇਸ ਲਈ ਮੁਆਫੀ ਮੰਗੀ ਹੈ ਅਤੇ ਜਲਦ ਤੋਂ ਜਲਦ ਇਸ ਦਿੱਕਤ ਨੂੰ ਦਰੁਸਤ ਕਰਨ ਦੀ ਗੱਲ ਕਹੀ ਹੈ।