ਏਅਰ ਨਿਊਜੀਲੈਂਡ ਦੇ 30 ਪਾਇਲਟਾਂ ਦੀ ਭਰਤੀ ਲਈ ਆਈਆਂ 2000 ਐਪਲੀਕੇਸ਼ਨਾਂ

ਏਅਰ ਨਿਊਜੀਲੈਂਡ ਦੇ ਲਈ ਪਾਇਲਟਾਂ ਦੀ ਭਰਤੀ ਲਈ ਐਪਲੀਕੇਸ਼ਨਾਂ ਬੀਤੇ ਹਫਤੇ ਬੰਦ ਹੋ ਗਈਆਂ ਹਨ ਅਤੇ ਜਾਣਕੇ ਹੈਰਾਨੀ ਹੋਏਗੀ ਕਿ ਸਿਰਫ 30 ਪਾਇਲਟਾਂ ਦੀ ਭਰਤੀ ਲਈ 2000 ਦੇ ਕਰੀਬ ਐਪਲੀਕੇਸ਼ਨਾਂ ਪੁੱਜੀਆਂ ਹਨ। ਇਸ ਲਈ ਏਅਰ ਨਿਊਜੀਲੈਂਡ ਵਲੋਂ ਚੁਣੇ ਗਏ ਪਾਇਲਟਾਂ ਲਈ 14 ਮਹੀਨੇ ਦੀ ਟ੍ਰੈਨਿੰਗ ਮੁੱਹਈਆ ਕਰਵਾਈ ਜਾਏਗੀ, ਜਿਸ ਵਿੱਚ ਸਾਰੇ ਖਰਚੇ ਏਅਰਲਾਈਨ ਕਰੇਗੀ ਤਾਂ ਜੋ ਪਾਇਲਟ ਪੂਰੀ ਤਰ੍ਹਾਂ ਏ ਟੀ ਆਰ ਪਾਇਲਟ ਬਣ ਸਕੇ।

Leave a Reply

Your email address will not be published. Required fields are marked *