ਇੱਕ ਵਾਰ ਤਾਂ ਘੁੰਮਣ ਜਾਣਾ ਬਣਦਾ, ਨਿਊਜੀਲੈਂਡ ਦੇ ਸਵਰਗ ਮੰਨੇ ਜਾਣ ਵਾਲੇ ਇਹ ਇਲਾਕਿਆਂ ਵਿੱਚ
ਕੁਦਰਤੀ ਨਜਾਰਿਆਂ ਤੇ ਖੂਬਸੂਰਤੀਆਂ ਨਾਲ ਭਰਿਆਂ ਨਿਊਜੀਲੈਂਡ ਵੈਸੇ ਹੀ ਕਿਸੇ ਜੰਨਤ ਤੋਂ ਘੱਟ ਨਹੀਂ ਪਰ ਅੱਜ ਤੁਹਾਨੂੰ ਅਜਿਹੇ ਕੁਝ ਇਲਾਕੇ ਦੱਸਦਾ ਹਾਂ, ਜਿੱਥੇ ਤੁਹਾਡਾ ਇੱਕ ਵਾਰ ਜਾਣਾ ਤਾਂ ਬਣਦਾ ਹੈ ਤੇ ਇਨ੍ਹਾਂ ਇਲਾਕਿਆਂ ਨੂੰ ਧਰਤੀ ‘ਤੇ ਸਵਰਗ ਹੀ ਕਿਹਾ ਜਾ ਸਕਦਾ ਹੈ।
– ਬਲੂ ਸਪਰਿੰਗ ਪੁਟਾਰੁਰੁ
(ਹਿਮਿਲਟਨ ਦੇ ਦੱਖਣੀ-ਪੂਰਬੀ ਹਿੱਸੇ ਵਿੱਚ 65 ਕਿਲੋਮੀਟਰ ਦੂਰੀ)
– ਲੋਕ ਟੀਕਾਪੋ
(ਕ੍ਰਾਈਸਚਰਚ ਤੋਂ ਦੱਖਣੀ-ਪੱਛਮੀ ਹਿੱਸੇ ਵਿੱਚ 225 ਕਿਲੋਮੀਟਰ ਦੂਰੀ)
· ਹੋਕੀਟੀਕਾ ਗੋਰਜ
(ਗ੍ਰੇਮਾਊਥ ਤੋਂ 30 ਮਿੰਟ ਦੀ ਦੂਰੀ ‘ਤੇ)